सूर्य॑ एका॒की च॑रति च॒न्द्रमा॑ जायते॒ पुन॑: । अ॒ग्निर्हि॒मस्य॑ भेष॒जं भूमि॑रा॒वप॑नं म॒हत्
sū́rya ekākī cárati candrámā jāyate púnaḥ | agnír hímasya bheṣajáṃ bhū́mir ā́vapanaṃ mahát ||
ਸੂਰਜ ਇਕੱਲਾ ਆਪਣੇ ਰਾਹ ਤੇ ਚਲਦਾ ਹੈ; ਚੰਦਰਮਾ ਮੁੜ ਮੁੜ ਜਨਮ ਲੈਂਦਾ ਹੈ। ਅਗਨੀ ਹੀ ਹਿਮ (ਠੰਢ) ਦਾ ਔਖਧ ਹੈ; ਧਰਤੀ ਹੀ ਮਹਾਨ ਬੀਜ ਬੋਣ ਦੀ ਭੂਮੀ ਹੈ।
सूर्यः । एकाकी । चरति । चन्द्रमाः । जायते । पुनः । अग्निः । हिमस्य । भेषजम् । भूमिः । आवपनम् । महत् ।