राजधर्मप्रश्नः — Yudhiṣṭhira’s Inquiry into Rājadharma (Śānti-parva 56)
निन्दन्ते स्वानधीकारान् संत्यजन्ते च भारत । न वृत्त्या परितुष्यन्ति राजदेयं हरन्ति च
ਹੇ ਭਾਰਤ! ਜੋ ਕੰਮ ਉਨ੍ਹਾਂ ਦੇ ਅਧਿਕਾਰ ਵਿੱਚ ਸੌਂਪਿਆ ਜਾਂਦਾ ਹੈ, ਉਹ ਉਸ ਦੀ ਨਿੰਦਾ ਕਰਕੇ ਛੱਡ ਦਿੰਦੇ ਹਨ। ਰਾਜ ਵੱਲੋਂ ਮਿਲਣ ਵਾਲੇ ਵੇਤਨ ਨਾਲ ਉਹ ਸੰਤੁਸ਼ਟ ਨਹੀਂ ਹੁੰਦੇ ਅਤੇ ਰਾਜਕੋਸ਼ ਦਾ ਧਨ ਵੀ ਹੜਪ ਕਰਦੇ ਰਹਿੰਦੇ ਹਨ।
भीष्म उवाच