व्यालतस्करसंकीर्णे सार्थहीना यथा वने । सूतपुत्रे हते राजंस्तव योधास्तथाभवन्
ਰਾਜਨ! ਜਿਵੇਂ ਸੱਪਾਂ ਅਤੇ ਚੋਰ-ਡਾਕੂਆਂ ਨਾਲ ਭਰੇ ਜੰਗਲ ਵਿੱਚ ਆਪਣੇ ਜਥੇ ਤੋਂ ਵਿਛੁੜੇ ਲੋਕ ਅਨਾਥ ਹੋ ਕੇ ਵੱਡੀ ਮੁਸੀਬਤ ਵਿੱਚ ਪੈ ਜਾਂਦੇ ਹਨ, ਓਸੇ ਤਰ੍ਹਾਂ ਸੂਤਪੁੱਤਰ ਕਰਨ ਦੇ ਮਾਰੇ ਜਾਣ ਉਪਰੰਤ ਤੁਹਾਡੇ ਯੋਧਿਆਂ ਦੀ ਹਾਲਤ ਵੀ ਐਸੀ ਹੀ ਹੋ ਗਈ।
संजय उवाच