Śivaloka–Brahmaloka Varnana
Description of Śivaloka and the Upper Worlds
वेदा न शक्ता यं स्तोतु मवाङ्मनसगोचरम् / ज्ञानबुद्ध्योरसाध्यं च निराकारं नमाम्यहम्
vedā na śaktā yaṃ stotu mavāṅmanasagocaram / jñānabuddhyorasādhyaṃ ca nirākāraṃ namāmyaham
ਜਿਸ ਦੀ ਸਿਫ਼ਤ ਵੇਦ ਵੀ ਨਹੀਂ ਕਰ ਸਕਦੇ, ਜੋ ਬਾਣੀ ਤੇ ਮਨ ਦੀ ਪਹੁੰਚ ਤੋਂ ਪਰੇ ਹੈ; ਜੋ ਗਿਆਨ ਤੇ ਬੁੱਧੀ ਲਈ ਵੀ ਅਗਮ ਹੈ, ਉਸ ਨਿਰਾਕਾਰ ਨੂੰ ਮੈਂ ਨਮਸਕਾਰ ਕਰਦਾ ਹਾਂ।