Udyoga-parva Adhyāya 123 — Bhīṣma–Droṇa–Vidura Upadeśa to Duryodhana
Keśava-vākya aftermath
यो<र्थकामस्य वचन प्रातिकूल्यान्न मृष्यते । शृणोति प्रतिकूलानि द्विषतां वशमेति स:
ਜੋ ਆਪਣੇ ਹੀ ਭਲੇ ਦੀ ਚਾਹ ਰੱਖਣ ਵਾਲੇ ਸੁਹਿਰਦ ਦੇ ਬਚਨ ਮਨ ਨੂੰ ਉਲਟ ਲੱਗਣ ਕਰਕੇ ਸਹਾਰਦਾ ਨਹੀਂ ਅਤੇ ਵੈਰੀਆਂ ਦੇ ਉਲਟ ਬਚਨ ਹੀ ਸੁਣਦਾ ਹੈ, ਉਹ ਉਨ੍ਹਾਂ ਦੇ ਵੱਸ ਵਿੱਚ ਹੋ ਜਾਂਦਾ ਹੈ।
वैशम्पायन उवाच