एतत् पवित्र परममेतद् धर्मनिदर्शनम् । एतत् सर्वगुणोपेतं श्रोतव्यं भूतिमिच्छता
ਇਹ ਮਹਾਭਾਰਤ ਪਰਮ ਪਵਿੱਤਰ ਹੈ; ਇਹ ਧਰਮ ਦੇ ਸਰੂਪ ਦਾ ਦਰਸ਼ਨ ਕਰਾਉਂਦਾ ਹੈ ਅਤੇ ਸਭ ਉੱਤਮ ਗੁਣਾਂ ਨਾਲ ਯੁਕਤ ਹੈ। ਜੋ ਆਪਣਾ ਭਲਾ ਚਾਹੁੰਦਾ ਹੈ, ਉਸ ਨੂੰ ਇਸ ਦਾ ਨਿਸ਼ਚਿਤ ਹੀ ਸ਼੍ਰਵਣ ਕਰਨਾ ਚਾਹੀਦਾ ਹੈ।
वैशम्पायन उवाच