Adharmic Victory as Unstable; Rules of Restraint, Mediation, and Conciliation (अधर्मविजय-अध्रुवत्व तथा क्षमा-नयः)
भुज्यमाना हाायोगेन स्वराष्ट्रादभितापिता: । अमित्रास्तमुपासीरन् व्यसनौधप्रतीक्षिण:
ਜੇ ਇਸ ਤਰ੍ਹਾਂ ਨਾ ਕਰਕੇ ਅਣਉਚਿਤ ਕਠੋਰਤਾ ਨਾਲ ਉਨ੍ਹਾਂ ਉੱਤੇ ਰਾਜ ਕੀਤਾ ਜਾਵੇ, ਤਾਂ ਉਹ ਦੁਖੀ ਹੋ ਕੇ ਆਪਣੇ ਦੇਸ਼ ਤੋਂ ਚਲੇ ਜਾਂਦੇ ਹਨ ਅਤੇ ਸ਼ਤਰੂ ਬਣ ਕੇ, ਜਿੱਤੂ ਰਾਜੇ ਉੱਤੇ ਬਿਪਤਾ ਆਉਣ ਦੇ ਵੇਲੇ ਦੀ ਉਡੀਕ ਕਰਦੇ ਹੋਏ, ਕਿਤੇ ਪਏ ਰਹਿੰਦੇ ਹਨ।
भीष्म उवाच