दुर्ग-निवेश-राजधर्मः | Fortified Capital and the King’s Residential Polity
Rājadharma
तेषु सत्कारमानाभ्यां संविभागांश्व कारयेत् । परराष्ट्राटवीस्थेषु यथा स्वविषये तथा
ਉਨ੍ਹਾਂ ਸਭ ਨੂੰ ਸਤਿਕਾਰ ਅਤੇ ਮਾਣ ਨਾਲ ਲੋੜੀਂਦੀਆਂ ਵਸਤਾਂ ਯਥੋਚਿਤ ਤੌਰ ਤੇ ਦੇਣੀਆਂ ਚਾਹੀਦੀਆਂ ਹਨ। ਜਿਵੇਂ ਆਪਣੇ ਰਾਜ ਦੇ ਤਪਸਵੀ ਦਾ ਆਦਰ ਕਰਦਾ ਹੈ, ਤਿਵੇਂ ਹੀ ਪਰਾਏ ਰਾਜਾਂ ਅਤੇ ਜੰਗਲਾਂ ਵਿੱਚ ਰਹਿਣ ਵਾਲੇ ਤਪਸਵੀਆਂ ਦਾ ਵੀ ਸਤਿਕਾਰ ਕਰਨਾ ਚਾਹੀਦਾ ਹੈ।
भीष्म उवाच