स हि कार्यान्तराकाड्क्षी जलेप्सु: स््तोकको यथा । वर्ष वर्षप्रिय: पक्षी दर्शन॑ं तव काड्क्षति
ਜਿਵੇਂ ਵਰਖਾ ਦੇ ਜਲ ਦਾ ਪ੍ਰੇਮੀ ਤ੍ਰਿਸ਼ਨਾ ਨਾਲ ਤੜਫਦਾ ਪਪੀਹਾ ਪੰਛੀ ਪਾਣੀ ਲਈ ਮੀਂਹ ਦੀ ਉਡੀਕ ਕਰਦਾ ਰਹਿੰਦਾ ਹੈ, ਤਿਵੇਂ ਹੀ ਉਹ ਬ੍ਰਾਹਮਣ ਕਿਸੇ ਹੋਰ ਕਾਰਜ ਦੀ ਸਿੱਧੀ ਦੀ ਇੱਛਾ ਨਾਲ ਤੁਹਾਡਾ ਦਰਸ਼ਨ ਚਾਹੁੰਦੇ ਹਨ।
नाग उवाच