स पुत्रान् बहुलान् दृष्टवा विपुले कर्मणि स्थित: । कुलधर्मश्रितो राजन् धर्मचर्यास्थितो5भवत्
ਰਾਜਨ! ਜਦੋਂ ਉਸ ਨੇ ਵੇਖਿਆ ਕਿ ਉਸ ਦੇ ਬਹੁਤ ਪੁੱਤਰ ਹੋ ਗਏ ਹਨ, ਤਦ ਉਹ ਲੋਕਿਕ ਕੰਮਾਂ ਤੋਂ ਵਿਰਕਤ ਹੋ ਕੇ ਮਹਾਨ ਕਰਮ ਵੱਲ ਪ੍ਰਵਿਰਤ ਹੋਇਆ; ਅਤੇ ਕੁਲ-ਧਰਮ ਦਾ ਆਸਰਾ ਲੈ ਕੇ ਧਰਮ-ਆਚਰਨ ਵਿੱਚ ਹੀ ਟਿਕ ਗਿਆ।
भीष्म उवाच