यस्मिन् यस्मिंश्व विषये यो यो याति विनिश्चयम् । स तमेवाभिजानाति नान््यं भरतसत्तम
ਹੇ ਭਰਤ-ਸ਼੍ਰੇਸ਼ਠ! ਜੋ ਜੋ ਮਨੁੱਖ ਜਿਸ ਜਿਸ ਵਿਸ਼ੇ ਵਿੱਚ (ਸਵਰਗ ਜਾਂ ਮੋਖ਼ਸ਼ ਦੇ ਸਾਧਨ ਵਜੋਂ) ਪੱਕਾ ਨਿਸ਼ਚਯ ਪ੍ਰਾਪਤ ਕਰ ਲੈਂਦਾ ਹੈ, ਉਹ ਉਸੇ ਨੂੰ ਹੀ ਸ਼੍ਰੇਸ਼ਠ ਮੰਨਦਾ ਹੈ—ਹੋਰ ਕਿਸੇ ਨੂੰ ਨਹੀਂ।
भीष्म उवाच