Jvarotpatti — The Origin and Distribution of Jvara
Fever
पुण्यपापमयं देहं क्षपयन् कर्मसंक्षयात् । क्षीणदेह: पुनर्देही ब्रह्मत्वमुपगच्छति
ਇਹ ਦੇਹ ਪੁੰਨ-ਪਾਪਮਈ ਹੈ। ਦੇਹਧਾਰੀ ਜੀਵ ਪ੍ਰਾਰਬਧ ਕਰਮਾਂ ਦੇ ਖ਼ਤਮ ਹੋਣ ਦੇ ਨਾਲ-ਨਾਲ ਇਸ ਦੇਹ ਨੂੰ ਵੀ ਖ਼ਤਮ ਕਰਦਾ ਜਾਂਦਾ ਹੈ। ਇਸ ਤਰ੍ਹਾਂ ਦੇਹ ਨਾਸ ਹੋ ਜਾਣ ਤੇ ਉਹ ਮੁਕਤ ਪੁਰਖ ਬ੍ਰਹਮ-ਭਾਵ ਨੂੰ ਪ੍ਰਾਪਤ ਹੁੰਦਾ ਹੈ।
असित उवाच