मनु-उपदेशः — भूत-उत्पत्ति, इन्द्रिय-निवृत्ति, तथा पर-स्वभाव-विवेकः
Manu’s Instruction on Elemental Origination, Sense-Withdrawal, and Discrimination of the Supreme Nature
त्वचा स्पर्शयते स्पर्श बुद्धिर्विक्रियतेड्सकृत् । येन प्रार्थयते किज्चित् तदा भवति तनमन:
ਚਮੜੀ ਦੇ ਦੁਆਰਾ (ਬੁੱਧੀ) ਸਪਰਸ਼ ਨੂੰ ਜਾਣਦੀ ਹੈ; ਅਤੇ ਇਸ ਤਰ੍ਹਾਂ ਉਹ ਮੁੜ ਮੁੜ ਵਿਕਾਰ ਨੂੰ ਪ੍ਰਾਪਤ ਹੁੰਦੀ ਹੈ। ਜਿਸ ਸਾਧਨ ਦੇ ਦੁਆਰਾ ਉਹ ਕਿਸੇ ਚੀਜ਼ ਦਾ ਅਨੁਭਵ ਕਰਨਾ ਚਾਹੁੰਦੀ ਹੈ, ਤਦ ਮਨ ਉਸੇ ਦਾ ਰੂਪ ਧਾਰ ਲੈਂਦਾ ਹੈ।
भीष्म उवाच