Daṇḍa as the Foundation of Social Order (दण्डप्रतिष्ठा)
सूक्ष्ममोनीनि भूतानि तर्कगम्यानि कानिचित् । पक्ष्मणो5पि निपातेन येषां स्यथात् स्कन्धपर्यय:
ਕਿੰਨੇ ਹੀ ਅਜੇਹੇ ਸੁਖਮ-ਯੋਨੀ ਦੇ ਜੀਵ ਹਨ ਜੋ ਕੇਵਲ ਅਨੁਮਾਨ ਨਾਲ ਹੀ ਜਾਣੇ ਜਾਂਦੇ ਹਨ; ਮਨੁੱਖ ਦੀ ਪਲਕ ਡਿੱਗਣ ਮਾਤਰ ਨਾਲ ਜਿਨ੍ਹਾਂ ਦੇ ਮੋਢੇ ਟੁੱਟ ਜਾਂਦੇ ਹਨ—ਅਜੇਹੇ ਜੀਵਾਂ ਦੀ ਹਿੰਸਾ ਤੋਂ ਕੋਈ ਕਿੱਥੋਂ ਤੱਕ ਬਚ ਸਕਦਾ ਹੈ?
अजुन उवाच