Dasyu-maryādā and Buddhi-guided Rāja-nīti (दस्युमर्यादा तथा बुद्धिप्रधान-राजनीति)
यत्र नास्ति बलात्कार: स राजा तीव्रशासन: । भीरेव नास्ति सम्बन्धो दरिद्रं यो बुभूषते
ਜਿਸ ਦੇ ਰਾਜ ਵਿੱਚ ਜ਼ਬਰ-ਜ਼ੁਲਮ (ਬਲਾਤਕਾਰ) ਨਾ ਹੋਵੇ, ਕਿਸੇ ਤਰ੍ਹਾਂ ਦਾ ਡਰ ਨਾ ਰਹੇ, ਜੋ ਗਰੀਬਾਂ ਦੀ ਪਰਵਰਿਸ਼ ਕਰਨਾ ਚਾਹੇ ਅਤੇ ਪ੍ਰਜਾ ਨਾਲ ਜਿਸ ਦਾ ਪਾਲਕ-ਪਾਲਿਤ ਸੰਬੰਧ ਸਦਾ ਕਾਇਮ ਰਹੇ—ਉਹੀ ਕਠੋਰ ਅਨੁਸ਼ਾਸਨ ਵਾਲਾ ਰਾਜਾ ਸ਼੍ਰੇਸ਼ਠ ਹੈ।
ब्रह्मदत्त उवाच