Dasyu-maryādā and Buddhi-guided Rāja-nīti (दस्युमर्यादा तथा बुद्धिप्रधान-राजनीति)
सा भार्या या प्रियं ब्रूते स पुत्रो यत्र निर्व॒ति: । तम्मित्रं यत्र विश्वास: स देशो यत्र जीव्यते
ਜੋ ਪਤਨੀ ਮਿੱਠੇ ਬੋਲ ਬੋਲੇ ਉਹੀ ਚੰਗੀ ਹੈ; ਜਿਸ ਪੁੱਤਰ ਤੋਂ ਸੁਖ ਮਿਲੇ ਉਹੀ ਚੰਗਾ ਹੈ; ਜਿਸ ਮਿੱਤਰ ਉੱਤੇ ਭਰੋਸਾ ਟਿਕੇ ਉਹੀ ਮਿੱਤਰ ਹੈ; ਅਤੇ ਜਿੱਥੇ ਰੋਜ਼ੀ-ਰੋਟੀ ਚੱਲ ਸਕੇ ਉਹੀ ਦੇਸ਼ ਉੱਤਮ ਹੈ।
ब्रह्मदत्त उवाच