दीर्घदर्शी–दीर्घसूत्र–संप्रतिपत्तिमान् आख्यानम्
The Parable of Foresight, Procrastination, and Presence of Mind
यदेवमाहु: पापेन चारित्रेण विवर्जित: । सुभृशं तप्यते तेन वाक्शल्येन परिक्षत:
ਕਮਜ਼ੋਰ ਮਨੁੱਖ ਬਾਰੇ ਲੋਕ ਕਹਿੰਦੇ ਹਨ—‘ਹਾਏ! ਇਹ ਤਾਂ ਪਾਪੀ ਆਚਰਨ ਕਰਕੇ ਸਦਾਚਾਰ ਤੋਂ ਰਹਿਤ ਹੋ ਗਿਆ ਅਤੇ ਰਿਸ਼ਤੇਦਾਰਾਂ ਨੇ ਇਸ ਨੂੰ ਤਿਆਗ ਦਿੱਤਾ।’ ਉਹਨਾਂ ਦੇ ਬੋਲ-ਤੀਰਾਂ ਨਾਲ ਘਾਇਲ ਹੋ ਕੇ ਉਹ ਬਹੁਤ ਤਪਦਾ ਹੈ।
भीष्म उवाच