त्रिवर्गमूलनिश्चयः — Determining the Roots of Dharma, Artha, and Kāma
Mahābhārata, Śānti-parva 123
ब्राह्मणेभ्यश्न राजन्या लोकान् रक्षन्ति धर्मत: । स्थावरं जड़म॑ चैव क्षत्रिये भ्य: सनातनम्
ਫਿਰ ਬ੍ਰਾਹਮਣਾਂ ਤੋਂ ਦੰਡ-ਧਾਰਣ ਦਾ ਅਧਿਕਾਰ ਪਾ ਕੇ ਖ਼ਤਰੀ ਧਰਮ ਅਨੁਸਾਰ ਸਭ ਲੋਕਾਂ ਦੀ ਰੱਖਿਆ ਕਰਦੇ ਹਨ। ਸਥਾਵਰ-ਜੰਗਮ ਇਹ ਸਨਾਤਨ ਜਗਤ ਖ਼ਤਰੀਆਂ ਕਰਕੇ ਹੀ ਸੁਰੱਖਿਅਤ ਰਹਿੰਦਾ ਹੈ।
वसुहरोम उवाच