अध्याय ४ — दुर्योधनस्य असंधि-निश्चयः
Duryodhana’s Refusal of Reconciliation
प्रमुखस्थे तदा कर्णे बल॑ पाण्डवरक्षितम् | दुरासदं तदा गुप्तं व्यूढं गाण्डीवधन्चना,“जब कर्णके साथ युद्ध चल रहा था, उस समय कर्ण सामने ही था तो भी पाण्डवोंद्वारा रक्षित सेना उसके लिये दुर्जय हो गयी; क्योंकि गाण्डीवधारी अर्जुन व्यूहरचनापूर्वक उसकी रक्षा कर रहे थे
ਕਰਨ ਸਾਹਮਣੇ ਖੜ੍ਹਾ ਹੋ ਕੇ ਯੁੱਧ ਕਰ ਰਿਹਾ ਸੀ, ਤਾਂ ਵੀ ਪਾਂਡਵਾਂ ਵੱਲੋਂ ਰੱਖਿਆ ਕੀਤਾ ਉਹ ਸੈਨਾਬਲ ਉਸ ਲਈ ਦੁਰਜੈ ਹੋ ਗਿਆ; ਕਿਉਂਕਿ ਗਾਂਡੀਵਧਾਰੀ ਅਰਜੁਨ ਨੇ ਵਿਉਹ ਰਚ ਕੇ ਉਸ ਦੀ ਰਖਿਆ ਕੀਤੀ ਸੀ।
संजय उवाच