Subhadrā’s Petition to Kṛṣṇa for the Revival of Parīkṣit (अभिमन्युज-प्राणरक्षा-प्रार्थना)
उत्तरा हि पुरोक्त वै कथयत्यरिसूदन । अभिमन्योर्वच: कृष्ण प्रियत्वात् तन्न संशय:
“ਅਰਿਸੂਦਨ ਸ੍ਰੀਕ੍ਰਿਸ਼ਨ! ਮੇਰੀ ਨੂੰਹ ਉੱਤਰਾ ਅਭਿਮਨ੍ਯੂ ਦੀ ਪਹਿਲਾਂ ਕਹੀ ਹੋਈ ਗੱਲ ਨੂੰ ਬਹੁਤ ਪਿਆਰੀ ਸਮਝ ਕੇ ਵਾਰ ਵਾਰ ਦੁਹਰਾਂਦੀ ਰਹਿੰਦੀ ਹੈ। ਉਸ ਗੱਲ ਦੀ ਸਚਾਈ ਵਿੱਚ ਮੈਨੂੰ ਰਤਾ ਭਰ ਵੀ ਸ਼ੱਕ ਨਹੀਂ।”
वैशम्पायन उवाच