एते वै पान्ति वर्षन्ति भान्ति वान्ति सृजन्ति च । एते विनायका: श्रेष्ठा दक्षा: शान्ता जितेन्द्रिया:
ਇਹੀ ਜਗਤ ਦੀ ਰੱਖਿਆ ਕਰਦੇ ਹਨ, ਵਰਖਾ ਵਰਸਾਉਂਦੇ ਹਨ, ਪ੍ਰਕਾਸ਼ ਦਿੰਦੇ ਹਨ, ਹਵਾ ਵਗਾਉਂਦੇ ਹਨ ਅਤੇ ਪ੍ਰਜਾ ਦੀ ਸ੍ਰਿਸ਼ਟੀ ਵੀ ਕਰਦੇ ਹਨ। ਇਹੀ ਵਿਘਨਾਂ ਦੇ ਅਧਿਪਤੀ ਵਿਨਾਇਕ ਹਨ—ਸ਼੍ਰੇਸ਼ਠ, ਦੱਖ, ਸ਼ਾਂਤ ਅਤੇ ਜਿਤੇਂਦ੍ਰਿਯ।
भीष्म उवाच