Śrī Kāmākṣī–Mahātripurasundarī: Immanence of Śakti and Cosmic Administration
Lalitopākhyāna
इत्थं विमृश्य परितः प्रेरयामास लोचने / जयां च विजयां पश्चात्सख्यावालोक्य सस्मिते / प्रसन्नवदना सा तु प्रणते वदति स्म सा
itthaṃ vimṛśya paritaḥ prerayāmāsa locane / jayāṃ ca vijayāṃ paścātsakhyāvālokya sasmite / prasannavadanā sā tu praṇate vadati sma sā
ਇਉਂ ਵਿਚਾਰ ਕਰਕੇ ਉਸ ਨੇ ਚੌਂਹੀਂ ਪਾਸੀਂ ਨਿਗਾਹ ਫੇਰੀ। ਫਿਰ ਸਖੀਆਂ ਜਯਾ ਤੇ ਵਿਜਯਾ ਨੂੰ ਵੇਖ ਕੇ ਹੌਲੀ ਮੁਸਕਰਾਈ; ਉਹਨਾਂ ਦੇ ਪ੍ਰਣਾਮ ਕਰਨ ਤੇ ਪ੍ਰਸੰਨ ਮੁਖ ਨਾਲ ਉਹ ਉਨ੍ਹਾਂ ਨੂੰ ਕਹਿਣ ਲੱਗੀ।