भण्डपुत्रशोकः (Bhaṇḍa’s Lament for His Sons) — Lalitopākhyāna Episode
विशुक्र भवता गत्वा मायान्तार्हितवर्ष्मणा / जयविघ्नं महायन्त्रं कर्त्तव्यं कटके द्विषाम्
viśukra bhavatā gatvā māyāntārhitavarṣmaṇā / jayavighnaṃ mahāyantraṃ karttavyaṃ kaṭake dviṣām
ਹੇ ਵਿਸ਼ੁਕ੍ਰ! ਤੂੰ ਮਾਇਆ ਨਾਲ ਆਪਣਾ ਸਰੀਰ ਓਹਲੇ ਕਰ ਕੇ ਵੈਰੀਆਂ ਦੇ ਕਟਕ ਵਿੱਚ ਜਾ ਅਤੇ ‘ਜੈ-ਵਿਘਨ’ ਨਾਮ ਦਾ ਮਹਾਂ ਯੰਤਰ ਬਣਾਵੀਂ।