विषङ्गपलायनम् (Viṣaṅga-palāyanam) — Aftermath of the First Battle Day
इति निश्चित्य बालांबा महाराज्ञ्यै व्यजिज्ञपत् / मातर्भण्डमहादैत्यसूनवो योद्धुमागताः
iti niścitya bālāṃbā mahārājñyai vyajijñapat / mātarbhaṇḍamahādaityasūnavo yoddhumāgatāḥ
ਇਉਂ ਨਿਸਚੈ ਕਰਕੇ ਬਾਲਾਂਬਾ ਨੇ ਮਹਾਰਾਣੀ ਨੂੰ ਬੇਨਤੀ ਕੀਤੀ— ‘ਮਾਤਾ! ਭੰਡ ਮਹਾਦੈਤ ਦੇ ਪੁੱਤਰ ਯੁੱਧ ਲਈ ਆ ਗਏ ਹਨ।’॥