Bhaṇḍāsurāhaṅkāra
The Mustering of the Daitya Forces and the Roar of War
भिन्दन्पटहसंरावैश्चतुर्दश जगन्ति सः / अट्टहासान्वितन्वानो दुर्मदस्तन्मुखो ययौ
bhindanpaṭahasaṃrāvaiścaturdaśa jaganti saḥ / aṭṭahāsānvitanvāno durmadastanmukho yayau
ਨਗਾਰਿਆਂ ਦੇ ਘੋਰ ਨਾਦ ਨਾਲ ਚੌਦਾਂ ਲੋਕਾਂ ਨੂੰ ਚੀਰਦਾ ਹੋਇਆ, ਅੱਟਹਾਸ ਫੈਲਾਂਦਾ ਦੁਰਮਦ ਉਸੇ ਪਾਸੇ ਵਧਿਆ।