Ābhūta-saṃplava & Loka-vibhāga
Dissolution Threshold and the Fourteen Abodes
जालान्तरगते भानैं यत्सूक्ष्मं दृश्यते रजः / प्रथमं तत्प्रमाणानां परमाणुं प्रचक्षते
jālāntaragate bhānaiṃ yatsūkṣmaṃ dṛśyate rajaḥ / prathamaṃ tatpramāṇānāṃ paramāṇuṃ pracakṣate
ਜਾਲੀ ਵਿਚੋਂ ਆਉਂਦੀ ਸੂਰਜ ਦੀ ਕਿਰਣ ਵਿੱਚ ਜੋ ਬਹੁਤ ਸੁਖਮ ਧੂੜ ਦੇ ਕਣ ਦਿਸਦੇ ਹਨ, ਉਹੀ ਮਾਪਾਂ ਵਿੱਚ ਪਹਿਲਾ ‘ਪਰਮਾਣੂ’ ਕਿਹਾ ਜਾਂਦਾ ਹੈ।