Daṇḍanāthāviniryāṇa
The Departure/March of Daṇḍanāthā
सदामदा च नामानि षोडशैतानि कुंभज / एतैर्यः सचिवेशानीं सकृत्स्तौति शरीरवान् / तस्य त्रैलोक्यमखिलं हस्ते तिष्ठत्यसंशयम्
sadāmadā ca nāmāni ṣoḍaśaitāni kuṃbhaja / etairyaḥ saciveśānīṃ sakṛtstauti śarīravān / tasya trailokyamakhilaṃ haste tiṣṭhatyasaṃśayam
ਹੇ ਕੁੰਭਜ! ‘ਸਦਾਮਦਾ’ ਆਦਿ ਇਹ ਸੋਲ੍ਹਾਂ ਨਾਮਾਂ ਨਾਲ ਜੋ ਦੇਹਧਾਰੀ ਇਕ ਵਾਰ ਵੀ ਸਚਿਵੇਸ਼ਾਨੀ ਦੀ ਸਤੁਤੀ ਕਰਦਾ ਹੈ, ਉਸ ਦੇ ਹੱਥ ਵਿੱਚ ਨਿਸ਼ਚੇ ਹੀ ਸਾਰਾ ਤ੍ਰਿਲੋਕ ਆ ਟਿਕਦਾ ਹੈ।