Bhaṇḍāsuraprādurbhāva
Rise and Consecration of Bhaṇḍāsura
यत्र क्रीडति दैत्येन्द्रो निजनारीभिरन्वितः / तत्र सा मृगशावाक्षी मूले चंपकशाखिनः / निवासमकरोद्रम्यं गायन्ती मधुरस्वरम्
yatra krīḍati daityendro nijanārībhiranvitaḥ / tatra sā mṛgaśāvākṣī mūle caṃpakaśākhinaḥ / nivāsamakarodramyaṃ gāyantī madhurasvaram
ਜਿੱਥੇ ਦੈਤ੍ਯੇਂਦ੍ਰ ਆਪਣੀਆਂ ਇਸਤ੍ਰੀਆਂ ਨਾਲ ਕ੍ਰੀੜਾ ਕਰਦਾ ਸੀ, ਓਥੇ ਹੀ ਉਹ ਮ੍ਰਿਗ-ਸ਼ਾਵਕ ਵਰਗੀਆਂ ਅੱਖਾਂ ਵਾਲੀ ਚੰਪਕ ਦੇ ਰੁੱਖ ਦੀ ਜੜ੍ਹ ਹੇਠ ਮਿੱਠੀ ਆਵਾਜ਼ ਵਿੱਚ ਗਾਂਦੀ ਹੋਈ ਸੁਹਣਾ ਨਿਵਾਸ ਕਰਨ ਲੱਗੀ।