यथासूर्यस्य लोके ऽस्मिन्नुदयास्तमने स्मृते / तथा जन्मनिरोधश्च भूतानामिह दृश्यते
yathāsūryasya loke 'sminnudayāstamane smṛte / tathā janmanirodhaśca bhūtānāmiha dṛśyate
ਜਿਵੇਂ ਇਸ ਲੋਕ ਵਿੱਚ ਸੂਰਜ ਦਾ ਚੜ੍ਹਨਾ ਤੇ ਡੁੱਬਣਾ ਮੰਨਿਆ ਜਾਂਦਾ ਹੈ, ਤਿਵੇਂ ਇੱਥੇ ਜੀਵਾਂ ਦਾ ਜਨਮ ਅਤੇ ਨਿਰੋਧ (ਲਯ) ਦਿੱਸਦਾ ਹੈ।