Lokakalpanā / The Ordering of the Worlds
Cosmogony and Earth’s Retrieval
तेषां ते यान्ति कर्माणि प्राक् सृष्टानि स्वयंभुवा / तान्येव प्रतिपद्यन्ते सृज्यमानाः पुनः पुनः
teṣāṃ te yānti karmāṇi prāk sṛṣṭāni svayaṃbhuvā / tānyeva pratipadyante sṛjyamānāḥ punaḥ punaḥ
ਉਹਨਾਂ ਦੇ ਕਰਮ, ਜੋ ਸਵਯੰਭੂ ਨੇ ਪਹਿਲਾਂ ਰਚੇ ਸਨ, ਉਹਨਾਂ ਵੱਲ ਹੀ ਜਾਂਦੇ ਹਨ; ਜੀਵ ਮੁੜ ਮੁੜ ਸਿਰਜੇ ਜਾ ਕੇ ਉਹੀ ਕਰਮ ਫਿਰ ਫਿਰ ਭੋਗਦੇ ਹਨ।