Lokakalpanā / The Ordering of the Worlds
Cosmogony and Earth’s Retrieval
तस्मात्ते दुःखबहुला भूयोभूयश्च कारिमः / प्रकाशा बहिरन्तश्च मनुष्याः साधकाश्च ते
tasmātte duḥkhabahulā bhūyobhūyaśca kārimaḥ / prakāśā bahirantaśca manuṣyāḥ sādhakāśca te
ਇਸ ਲਈ ਉਹ ਦੁੱਖ-ਬਹੁਲ ਹਨ ਅਤੇ ਮੁੜ ਮੁੜ ਕਰਮ ਕਰਨ ਵਾਲੇ ਹਨ; ਬਾਹਰੋਂ ਅੰਦਰੋਂ ਪ੍ਰਕਾਸ਼ਮਾਨ ਉਹ ਮਨੁੱਖ ‘ਸਾਧਕ’ ਵੀ ਹਨ।