नादेयीश्चैव सामुद्रीः कौप्याश्चैव समन्ततः / स्थावरा जङ्गमाश्चैव याश्च कुल्यादिका अपः
nādeyīścaiva sāmudrīḥ kaupyāścaiva samantataḥ / sthāvarā jaṅgamāścaiva yāśca kulyādikā apaḥ
ਨਦੀ ਦਾ ਜਲ, ਸਮੁੰਦਰ ਦਾ ਜਲ ਅਤੇ ਚੌਹਾਂ ਪਾਸਿਆਂ ਦੇ ਕੂਆਂ ਦਾ ਜਲ; ਸਥਾਵਰ ਤੇ ਜੰਗਮ ਵਿੱਚ ਵੱਸਦਾ, ਅਤੇ ਕੁਲਿਆ ਆਦਿ ਨਾਲਿਆਂ ਦਾ ਜੋ ਪਾਣੀ ਹੈ—ਇਹ ਸਭ।