प्लक्षद्वीपवर्णनम्
Description of Plakṣa-dvīpa
द्वीपर्धस्य परिक्षिप्तः पर्वतो मानसोत्तरः / स्थितो वेलासमीपे तु नवचन्द्र इवोदितः
dvīpardhasya parikṣiptaḥ parvato mānasottaraḥ / sthito velāsamīpe tu navacandra ivoditaḥ
ਦੀਪ ਦੇ ਅੱਧੇ ਭਾਗ ਨੂੰ ਘੇਰਨ ਵਾਲਾ ‘ਮਾਨਸੋੱਤਰ’ ਪਰਬਤ ਤਟ ਦੇ ਨੇੜੇ ਇਉਂ ਸਥਿਤ ਹੈ ਜਿਵੇਂ ਨਵਾਂ ਚੰਦ ਉਗਿਆ ਹੋਵੇ।