Jāmadagnya-Rāmasya Tapaścaraṇam
The Austerities of Rama Jamadagnya
ईशो ऽहमस्य देशस्य सप्राणितरुवीरुधः / चरामि समचित्तात्मा नानासत्त्वा मिषाशनः
īśo 'hamasya deśasya saprāṇitaruvīrudhaḥ / carāmi samacittātmā nānāsattvā miṣāśanaḥ
ਪ੍ਰਾਣ ਵਾਲੇ ਦਰੱਖ਼ਤਾਂ ਤੇ ਬੇਲਾਂ ਸਮੇਤ ਇਸ ਦੇਸ਼ ਦਾ ਮੈਂ ਹੀ ਮਾਲਕ ਹਾਂ। ਮੈਂ ਸਮਚਿੱਤ ਹੋ ਕੇ ਫਿਰਦਾ ਹਾਂ ਅਤੇ ਕਈ ਜੀਵਾਂ ਦਾ ਮਾਸ ਖਾਂਦਾ ਹਾਂ।