रामस्य हिमवद्गमनम्
Rama’s Journey to Himavat
सहसा निपतत्सिंहनखनिर्भिन्नमस्तकैः / गजैराक्रन्दनादेन पूर्यमामं वनं क्वचित्
sahasā nipatatsiṃhanakhanirbhinnamastakaiḥ / gajairākrandanādena pūryamāmaṃ vanaṃ kvacit
ਕਿਤੇ ਸ਼ੇਰ ਦੇ ਨਖਾਂ ਨਾਲ ਚੀਰੇ ਸਿਰ ਵਾਲੇ ਹਾਥੀ ਅਚਾਨਕ ਡਿੱਗ ਪੈਂਦੇ ਅਤੇ ਉਨ੍ਹਾਂ ਦੀ ਚੀਖ-ਪੁਕਾਰ ਨਾਲ ਜੰਗਲ ਗੂੰਜ ਉਠਦਾ ਸੀ।