शमव्यायामौ योगक्षेमयोर्योनिः ॥ कZ_०६.२.०१ ॥
śamavyāyāmau yogakṣemayoryoniḥ
ਸੰਯਮ (ਸ਼ਮ) ਅਤੇ ਪਰਿਸ਼੍ਰਮ/ਉਦਮ (ਵਿਆਯਾਮ) ਹੀ ਪ੍ਰਾਪਤੀ ਅਤੇ ਸੁਰੱਖਿਆ (ਯੋਗਕ੍ਸ਼ੇਮ) ਦੇ ਸਰੋਤ ਹਨ।
Because acquisition needs proactive effort, while security and sustainability require restraint, control, and disciplined administration.