कुमारा योधमुख्याश्च गणिकाश्न स्वलंकृता: । वादित्राणि च सर्वाणि प्रत्युद्यान्तु सुतं मम
kumārā yodhamukhyāś ca gaṇikāś ca suvalaṅkṛtāḥ | vāditrāṇi ca sarvāṇi pratyudyāntu sutaṃ mama ||
ਸ਼ਹਿਜਾਦੇ, ਸਰਵੋਤਮ ਯੋਧੇ, ਸੁਸਜੀਆਂ ਗਣਿਕਾਵਾਂ ਅਤੇ ਹਰ ਕਿਸਮ ਦੇ ਵਾਜੇ—ਇਹ ਸਭ ਮੇਰੇ ਪੁੱਤਰ ਦਾ ਸਵਾਗਤ ਕਰਨ ਲਈ ਅੱਗੇ ਨਿਕਲਣ।
वैशम्पायन उवाच