प्राप्पापदं न व्यथते कदाचि- दुद्योगमन्विच्छति चाप्रमत्त: । दुःखं च काले सहते महात्मा धुरन्धरस्तस्य जिता: सपत्ना:,जो धुरन्धर महापुरुष आपत्ति पड़नेपर कभी दुःखी नहीं होता, बल्कि सावधानीके साथ उद्योगका आश्रय लेता है तथा समयपर दुःख सहता है, उसके शत्रु तो पराजित ही हैं
ਜੋ ਧੁਰੰਧਰ ਮਹਾਤਮਾ ਆਫ਼ਤ ਪੈਣ ਤੇ ਕਦੇ ਘਬਰਾਉਂਦਾ ਨਹੀਂ, ਬੇਪਰਵਾਹੀ ਛੱਡ ਕੇ ਯਤਨ ਦਾ ਆਸਰਾ ਲੈਂਦਾ ਹੈ, ਅਤੇ ਵੇਲੇ ਸਿਰ ਦੁੱਖ ਸਹਿ ਲੈਂਦਾ ਹੈ—ਉਸ ਦੇ ਵੈਰੀ ਤਾਂ ਜਿੱਤੇ ਹੋਏ ਹੀ ਹਨ।
विदुर उवाच