अम्बाया रामजामदग्न्यशरणगमनम्
Ambā Seeks Refuge with Rāma Jāmadagnya
सौभराजमुपेत्याहमवोचं दुर्वचं वच: । नच मां प्रत्यगृह्लात् स चारित््यपरिशड्कितः
ਤਦ ਮੈਂ ਸੌਭਰਾਜ ਕੋਲ ਜਾ ਕੇ ਐਹੋ ਜਿਹੀਆਂ ਕਠੋਰ ਗੱਲਾਂ ਆਖ ਬੈਠੀ, ਜਿਨ੍ਹਾਂ ਨੂੰ ਆਪਣੇ ਮੂੰਹੋਂ ਕਹਿਣਾ ਇਸਤਰੀ ਲਈ ਬਹੁਤ ਔਖਾ ਹੁੰਦਾ ਹੈ; ਪਰ ਮੇਰੇ ਚਰਿੱਤਰ ਉੱਤੇ ਸ਼ੱਕ ਕਰਕੇ ਉਸ ਨੇ ਮੈਨੂੰ ਕਬੂਲ ਨਾ ਕੀਤਾ।
राम उवाच