भीष्म–दुर्योधनसंवादः — शिखण्डिनं न हन्तुं कारणकथनम्
Amba-ākhyāna prologue
केकया: पज्च राजेन्द्र भ्रातरो दृढविक्रमा: । सर्वे चैव रथोदारा: सर्वे लोहितकध्वजा:
ਰਾਜੇਂਦ੍ਰ! ਕੇਕਯ ਦੇ ਪੰਜੇ ਭਰਾ ਰਾਜਕੁਮਾਰ ਦ੍ਰਿੜ ਪਰਾਕ੍ਰਮੀ ਹਨ। ਉਹ ਸਭ ਉੱਚੇ ਰਥੀ ਮੰਨੇ ਜਾਂਦੇ ਹਨ ਅਤੇ ਸਭ ਦੀਆਂ ਧੁਜਾਂ ਲਾਲ ਰੰਗ ਦੀਆਂ ਹਨ।
भीष्म उवाच