Kṛṣṇasya Karṇam Prati Sāntvavacana
Kṛṣṇa’s Conciliatory Address to Karṇa
वास एव यथा त्यक्तं प्रावृण्वानो $भिमन्यसे । स्रजं त्यक्तामिव प्राप्य लोभाद् यौधिष्ठिरी श्रियम्
ਜਿਵੇਂ ਕੋਈ ਦੂਜੇ ਦਾ ਛੱਡਿਆ ਹੋਇਆ ਕੱਪੜਾ ਪਾ ਕੇ ਉਸਨੂੰ ਆਪਣਾ ਮੰਨ ਬੈਠੇ, ਓਸੇ ਤਰ੍ਹਾਂ ਤੂੰ ਤਿਆਗੀ ਹੋਈ ਮਾਲਾ ਵਾਂਗ ਯੁਧਿਸ਼ਠਿਰ ਦੀ ਰਾਜ-ਲਕਸ਼ਮੀ ਪਾ ਕੇ ਹੁਣ ਲਾਲਚ ਵਿੱਚ ਉਸਨੂੰ ਆਪਣੀ ਸਮਝ ਰਿਹਾ ਹੈਂ।
भीष्म उवाच