उद्योगपर्व — गान्धारी-उपदेशः
Udyoga Parva — Gandhārī’s Counsel to Duryodhana
दुरात्मा राजपुत्रो<यं धार्तराष्ट्रोडनुपायकृत् । मिथ्याभिमानी राज्यस्य क्रोधलोभवशानुग:
ਧ੍ਰਿਤਰਾਸ਼ਟਰ ਦਾ ਇਹ ਦੁਰਾਤਮਾ ਪੁੱਤਰ ਦੁਰਯੋਧਨ ਲਕਸ਼-ਸਿੱਧੀ ਦੇ ਉਪਾਅਾਂ ਦੇ ਉਲਟ ਕਰਮ ਕਰਨ ਵਾਲਾ ਹੈ; ਕ੍ਰੋਧ ਤੇ ਲੋਭ ਦੇ ਵੱਸ ਵਿੱਚ ਰਹਿੰਦਾ ਹੈ ਅਤੇ ਰਾਜ ਦਾ ਉਸ ਨੂੰ ਝੂਠਾ ਅਹੰਕਾਰ ਹੈ।
वैशम्पायन उवाच