अरण्यवृत्ति-वैराग्योपदेशः | Forest Discipline and the Program of Non-Attachment
न चाप्यवहसन् कज्वचिन्न कुर्वन् भ्रुकुटी: क्वचित् । प्रसन्नवदनो नित्य सर्वेन्द्रियसुसंयत:
ਮੈਂ ਕਿਸੇ ਦਾ ਮਖੌਲ ਨਹੀਂ ਉਡਾਵਾਂਗਾ, ਨਾਂ ਹੀ ਕਿਸੇ ਵੱਲ ਕਦੇ ਭੌਂਹਾਂ ਚੜ੍ਹਾਵਾਂਗਾ। ਮੇਰਾ ਚਿਹਰਾ ਸਦਾ ਪ੍ਰਸੰਨ ਰਹੇਗਾ ਅਤੇ ਮੈਂ ਆਪਣੀਆਂ ਸਭ ਇੰਦ੍ਰੀਆਂ ਨੂੰ ਚੰਗੀ ਤਰ੍ਹਾਂ ਸੰਯਮ ਵਿੱਚ ਰੱਖਾਂਗਾ।
युधिछिर उवाच