Nārāyaṇasya Guhya-nāmāni Niruktāni (Etymologies of Nārāyaṇa’s Secret Epithets) / नारायणस्य गुह्यनामानि निरुक्तानि
सर्वारम्भपरित्यागी निराशीरन्निष्परिग्रह: । येन सर्व परित्यक्त स विद्वान स च पण्डित:
ਜਿਸ ਨੇ ਹਰ ਆਰੰਭ ਦੇ ਸੰਕਲਪ ਤਿਆਗ ਦਿੱਤੇ ਹਨ, ਜਿਸ ਦੇ ਮਨ ਵਿੱਚ ਕੋਈ ਆਸ ਨਹੀਂ, ਜੋ ਇਕੱਠ ਨਹੀਂ ਕਰਦਾ, ਅਤੇ ਜਿਸ ਨੇ ਸਭ ਕੁਝ ਛੱਡ ਦਿੱਤਾ ਹੈ—ਉਹੀ ਵਿਦਵਾਨ ਹੈ, ਉਹੀ ਪੰਡਿਤ ਹੈ।
नारद उवाच