तृष्णाक्षय-उपदेशः
Instruction on the Cessation of Craving
नैव त्यागी न संतुष्टो नाशोको न निरामय: । न निर्विधित्सो नावृत्तो नापवृत्तोडस्ति कश्नन
ਅਸਲ ਵਿੱਚ ਇਸ ਜਗਤ ਵਿੱਚ ਨਾ ਕੋਈ ਪੂਰਾ ਤਿਆਗੀ ਹੈ, ਨਾ ਪੂਰਾ ਸੰਤੁਸ਼ਟ; ਨਾ ਕੋਈ ਸ਼ੋਕਹੀਨ ਹੈ, ਨਾ ਨਿਰਾਮਯ। ਨਾ ਕੋਈ ਮਨੁੱਖ ਕਰਮ ਕਰਨ ਦੀ ਇੱਛਾ ਤੋਂ ਸਰਬਥਾ ਖਾਲੀ ਹੈ, ਨਾ ਆਸਕਤੀ ਤੋਂ ਰਹਿਤ, ਅਤੇ ਨਾ ਹੀ ਸਰਬਥਾ ਕਰਮ-ਤਿਆਗੀ।
कपिल उवाच