तृष्णाक्षय-उपदेशः
Instruction on the Cessation of Craving
अशवनुवन्तश्नरितुं किंचिद् धर्मेषु सूत्रितम् । निरापद्धर्म आचारो हाप्रमादो5परा भव:
ਪ੍ਰਵਿਰਤੀ-ਮਾਰਗ ਵਿੱਚ ਲੱਗੇ ਮਨੁੱਖ ਯੋਗਸ਼ਾਸਤਰ ਦੇ ਸੂਤਰਾਂ ਵਿੱਚ ਕਹੇ ਯਮ-ਨਿਯਮ ਆਦਿ ਦਾ ਰਤਾ ਭਰ ਵੀ ਅਨੁਸ਼ਠਾਨ ਨਹੀਂ ਕਰ ਸਕਦੇ। ਉਹ ਯੋਗਿਕ ਆਚਾਰ ਨਿਰਾਪਦ ਅਤੇ ਅਪ੍ਰਮਾਦੀ ਹੈ; ਉਹ ਕਾਮ ਆਦਿ ਤੋਂ ਪਰਾਜਿਤ ਨਹੀਂ ਹੁੰਦਾ।
कपिल उवाच