कालनिर्णयः, युगधर्मवर्णनम्, सृष्टिक्रमश्च
Time-Reckoning, Yuga-Dharma, and the Sequence of Creation
भूतानां तु विपर्यासं कुरुते भगवानिति । न होतावद् भवेद् गम्यं न यस्मात् प्रभवेत् पुन:
ਭਗਵਾਨ ਕਾਲ ਹੀ ਸਭ ਪ੍ਰਾਣੀਆਂ ਦੀਆਂ ਅਵਸਥਾਵਾਂ ਵਿੱਚ ਉਲਟ-ਫੇਰ ਕਰ ਦਿੰਦਾ ਹੈ। ਉਸ ਦੀ ਇਸ ਮਹਿਮਾ ਨੂੰ ਕੋਈ ਭੀ ਯਥਾਰਥ ਨਹੀਂ ਸਮਝ ਸਕਦਾ। ਕਾਲ ਦੀ ਮਹਿਮਾ ਅੱਗੇ ਹਾਰ ਕੇ ਮਨੁੱਖ ਕੁਝ ਵੀ ਕਰਨ ਜੋਗਾ ਨਹੀਂ ਰਹਿੰਦਾ।
श॒क्र उवाच