ध्यानयोगवर्णनम्
Description of the Path of Meditation
तथा शरीरसंत्यागे जीवो ह्याकाशवत् स्थित: । न गृहाते तु सूक्ष्मत्वाद् यथा ज्योतिर्न संशय:
ਇਸੇ ਤਰ੍ਹਾਂ ਜਦੋਂ ਦੇਹ ਛੱਡੀ ਜਾਂਦੀ ਹੈ, ਜੀਵ ਆਕਾਸ਼ ਵਾਂਗ ਅਵਸਥਿਤ ਰਹਿੰਦਾ ਹੈ। ਉਹ ਅਤਿ ਸੁਖਮ ਹੋਣ ਕਰਕੇ ਬੁਝੀ ਹੋਈ ਅੱਗ ਵਾਂਗ ਅਨੁਭਵ ਵਿੱਚ ਨਹੀਂ ਆਉਂਦਾ; ਪਰ ਉਹ ਹੈ—ਇਸ ਵਿੱਚ ਕੋਈ ਸੰਦੇਹ ਨਹੀਂ।
भरद्वाज उवाच