उपयातो नरव्यात्र लोकपालो यमस्तदा | तमपश्यत् सुतपसमृषिं वै गौतमं तदा
ਨਰਸ਼੍ਰੇਸ਼ਠ! ਤਦੋਂ ਲੋਕਪਾਲ ਯਮ ਉੱਥੇ ਆਇਆ ਅਤੇ ਉਸ ਵੇਲੇ ਉਸ ਨੇ ਉੱਤਮ ਤਪਸਵੀ ਰਿਸ਼ੀ ਗੌਤਮ ਨੂੰ ਵੇਖਿਆ।
भीष्म उवाच