Gaṇānāṃ Vṛttiḥ — On the Sustenance and Cohesion of Assemblies
Gaṇa-nīti
धर्मिष्ठान् व्यवहारां श्व स्थापयन्तश्न शास्त्रत: । यथावत् प्रतिपश्यन्तो विवर्धन्ते गणोत्तमा:
ਗਣਰਾਜ ਦੇ ਸ਼੍ਰੇਸ਼ਠ ਨਾਗਰਿਕ ਸ਼ਾਸਤਰ ਅਨੁਸਾਰ ਧਰਮ-ਅਨੁਕੂਲ ਵਰਤਾਰਿਆਂ ਦੀ ਸਥਾਪਨਾ ਕਰਦੇ ਹਨ। ਯਥੋਚਿਤ ਦ੍ਰਿਸ਼ਟੀ ਨਾਲ ਸਭ ਨੂੰ ਵੇਖ-ਪਰਖ ਕੇ ਉਹ ਲਗਾਤਾਰ ਉੱਨਤੀ ਕਰਦੇ ਜਾਂਦੇ ਹਨ।
भीष्म उवाच